Exam Scheme
Scroll horizontally to view more Marks Number of Questions Exam Duration 300 150 3 Hours
Note :-
Negative marking: For every wrong answer, 1/3 of the marks prescribed for that particular question shall be deducted.
Paper includes questions from: Senior Secondary Level, Graduation Level, Post Graduation Level, Educational Psychology, Pedagogy, Teaching Learning Material, and Use of Computers and Information Technology in Teaching Learning.
Syllabus : Punjabi -II
1. ਭਾਗ ਪਹਿਲਾ(ਸੀਨੀਅਰ ਸੈਕੰਡਰੀ ਪੱਧਰ)
(ੳ) ਅਣਡਿੱਠਾ ਪੈਰ੍ਹਾ
ਕਾਵਿ-ਅੰਸ਼ ਉੱਪਰ ਆਧਾਰਿਤ ਗਿਆਨ, ਅਰਥ ਤੇ ਭਾਵਮੂਲਕ ਪ੍ਰਸ਼ਨ
(ਅ) ਅਣਡਿੱਠਾ ਪੈਰ੍ਹਾ
ਵਾਰਤਕ-ਅੰਸ਼ ਉੱਪਰ ਆਧਾਰਿਤ ਸਿਰਲੇਖ, ਵਿਸ਼ਾ-ਵਸਤੂ ਬੋਧ ਅਤੇ ਸ਼ਬਦਾਰਥ ਸੰਬੰਧੀ ਪ੍ਰਸ਼ਨ
(ੲ) ਵਿਆਕਰਨ
ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
ਪੰਜਾਬੀ ਦੀਆਂ ਉਪਭਾਸ਼ਾਵਾਂ- ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ(ਖੇਤਰ ਅਤੇ ਪ੍ਰਮੁੱਖ ਵਿਸ਼ੇਸ਼ਤਾਵਾਂ)
ਧੁਨੀ ਬੋਧ- ਧੁਨੀ, ਪੰਜਾਬੀ ਧੁਨੀਆਂ(ਸਵਰ ਤੇ ਵਿਅੰਜਨ)
ਲਿਪੀ ਬੋਧ- ਗੁਰਮੁਖੀ ਲਿਪੀ, ਵਰਨਮਾਲਾ, ਅੱਖਰ ਤੇ ਲਗਾਂ, ਲਗਾਖਰ, ਦੁੱਤ ਅੱਖਰ
ਵਾਕ ਬੋਧ- ਉਦੇਸ਼ ਤੇ ਵਿਧੇਅ, ਵਾਕ-ਸੰਰਚਨਾ, ਵਾਕ ਪ੍ਰਕਾਰ / ਸ਼੍ਰੇਣੀਆਂ
ਵਿਸ਼ਰਾਮ ਚਿੰਨ੍ਹ
ਅਖਾਣ ਅਤੇ ਮੁਹਾਵਰੇ
(ਸ) ਮਾਧਮਿਕ ਸਿੱਖਿਆ ਬੋਰਡ ਅਜਮੇਰ ਦੁਆਰਾ ਜਮਾਤ 11ਵੀਂ ਅਤੇ 12ਵੀਂ ਲਈ ਨਿਰਧਾਰਤ ਮੌਜੂਦਾ ਪਾਠਕ੍ਰਮ ਵਿੱਚ ਸ਼ਾਮਲ ਪਾਠ-ਪੁਸਤਕਾਂ ਉੱਪਰ ਆਧਾਰਿਤ ਜਾਣਕਾਰੀ-ਭਰਪੂਰ ਪ੍ਰਸ਼ਨ
2. ਭਾਗ ਦੂਜਾ (ਗ੍ਰੈਜੂਏਸ਼ਨ ਪੱਧਰ)
(ੳ) ਪੰਜਾਬੀ ਸਾਹਿਤ ਦਾ ਇਤਿਹਾਸ (ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਤੱਕ)
ਨਾਥਾਂ ਜੋਗੀਆਂ ਦਾ ਸਾਹਿਤ
ਸੂਫੀ ਕਾਵਿ ਧਾਰਾ- ਸ਼ੇਖ ਫ਼ਰੀਦ, ਸ਼ਾਹ ਹੂਸੈਨ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ, ਮੀਆਂ ਵਜੀਦ
ਗੁਰਮਤਿ ਕਾਵਿ ਧਾਰਾ- ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ ਜੀ
ਕਿੱਸਾ ਕਾਵਿ ਧਾਰਾ- ਦਮੋਦਰ, ਪੀਲੂ, ਹਾਫ਼ਿਜ਼ ਬਰਖੁਰਦਾਰ, ਵਾਰਿਸ ਸ਼ਾਹ, ਹਾਸ਼ਮ ਸ਼ਾਹ, ਕਾਦਰਯਾਰ ਅਤੇ ਫ਼ਜ਼ਲ ਸ਼ਾਹ
ਬੀਰ ਕਾਵਿ ਧਾਰਾ- ਸ਼੍ਰੀ ਗੁਰੁ ਗੋਬਿੰਦ ਸਿੰਘ ਜੀ, ਨਜਾਬਤ, ਸ਼ਾਹ ਮੁਹੰਮਦ
ਆਧੁਨਿਕ ਪੰਜਾਬੀ ਕਾਵਿ- ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਸ.ਸ. ਮੀਸ਼ਾ, ਡਾ. ਹਰਿਭਜਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ
ਆਧੁਨਿਕ ਪੰਜਾਬੀ ਵਾਰਤਕ
ਨਿਬੰਧ- ਸ਼ਰਧਾ ਰਾਮ ਫਿਲੌਰੀ, ਪ੍ਰਿੰ. ਤੇਜਾ ਸਿੰਘ, ਦੇਵਿੰਦਰ ਸਤਿਆਰਥੀ, ਮਹਿੰਦਰ ਸਿੰਘ ਰੰਧਾਵਾ, ਗਿਆਨੀ ਗੁਰਦਿੱਤ ਸਿੰਘ, ਸੋਹਿੰਦਰ ਸਿੰਘ ਵਣਜਾਰਾ ਬੇਦੀ, ਪ੍ਰਿੰ. ਸਰਵਣ ਸਿੰਘ
ਸਫਰਨਾਮਾ- ਲਾਲ ਸਿੰਘ ਕਮਲਾ ਅਕਾਲੀ, ਬਲਰਾਜ ਸਾਹਨੀ, ਮਨਮੋਹਨ ਬਾਵਾ
ਆਧੁਨਿਕ ਪੰਜਾਬੀ ਗਲਪ
ਨਾਵਲ- ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਨਿਰੰਜਨ ਤਸਨੀਮ, ਡਾ. ਦਲੀਪ ਕੌਰ ਟਿਵਾਣਾ
ਕਹਾਣੀ- ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਗੁਰਬਚਨ ਸਿੰਘ ਭੁੱਲਰ, ਵਰਿਆਮ ਸਿੰਘ ਸੰਧੂ, ਅਜੀਤ ਕੌਰ
ਆਧੁਨਿਕ ਪੰਜਾਬੀ ਨਾਟਕ ਤੇ ਇਕਾਂਗੀ- ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ,ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਫੁੱਲ, ਗੁਰਸ਼ਰਨ ਸਿੰਘ, ਅਮਰੀਕ ਸਿੰਘ,ਆਤਮਜੀਤ, ਚਰਨਦਾਸ ਸਿੱਧੂ, ਸੁਰਜੀਤ ਸਿੰਘ ਸੇਠੀ ਅਤੇ ਅਜਮੇਰ ਸਿੰਘ ਔਲਖ
ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ
ਸਭਿਆਚਾਰ ਅਤੇ ਲੋਕਧਾਰਾ- ਪਰਿਭਾਸ਼ਾ, ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ
ਪੰਜਾਬੀ ਸਭਿਆਚਾਰ ਦੀ ਵਿਲੱਖਣਤਾ ਤੇ ਪਛਾਣ-ਚਿੰਨ੍ਹ
ਪੰਜਾਬੀ ਲੋਕ ਸਾਹਿਤ ਰੂਪ- ਢੋਲਾ, ਮਾਹੀਆ, ਟੱਪਾ, ਅਲਾਹੁਣੀ, ਸਿੱਠਣੀ, ਸੁਹਾਗ ਗੀਤ, ਲੰਮੀ ਬੋਲੀ, ਘੋੜੀਆਂ
ਪੰਜਾਬੀ ਸਾਹਿਤ ਰੂਪ- ਸ਼ਲੋਕ, ਪਟੀ, ਅਸ਼ਟਪਦੀ, ਬਾਰਾਮਾਹ, ਸਤਵਾਰਾ, ਕਾਫ਼ੀ, ਸੀਹਰਫ਼ੀ, ਮਹਾਂਕਾਵਿ, ਜਨਮਸਾਖੀ
3. ਭਾਗ ਤੀਜਾ (ਪੋਸਟ ਗ੍ਰੈਜੂਏਸ਼ਨ ਪੱਧਰ)
ਭਾਸ਼ਾ ਵਿਗਿਆਨ- ਪਰਿਭਾਸ਼ਾ, ਪ੍ਰਕਿਰਤੀ ਤੇ ਖੇਤਰ
ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਵਿਗਿਆਨ
ਸੰਰਚਨਾਤਮਕ ਭਾਸ਼ਾ ਵਿਗਿਆਨ- ਪ੍ਰਮੱਖ ਸੰਕਲਪ
ਚਿਹਨਕ ਅਤੇ ਚਿਹਨਤ
ਲਾਂਗ ਅਤੇ ਪੈਰੋਲ
ਇਕਾਲਕ ਅਤੇ ਦੁਕਾਲਕ
ਕੜੀਦਾਰ ਅਤੇ ਲੜੀਦਾਰ ਸੰਬੰਧ
ਨੌਮ ਚੌਮਸਕੀ (ਰੂਪਾਂਤਰੀ ਵਿਆਕਰਨ-ਯੋਗਤਾ ਤੇ ਨਿਭਾਉ, ਗਹਿਨ ਸੰਰਚਨਾ ਤੇ ਸਤਹੀ ਸੰਰਚਨਾ)
ਭਾਰਤੀ ਕਾਵਿ ਸ਼ਾਸ਼ਤਰ- ਰਸ ਸਿਧਾਂਤ(ਰਸ ਨਿਸ਼ਪੱਤੀ ਅਤੇ ਸਾਧਾਰਨੀਕਰਨ)
ਅਰਸਤੂ ਦਾ ਅਨੁਕਰਨ, ਵਿਰੇਚਨ ਅਤੇ ਤ੍ਰਾਸਦੀ ਸਿਧਾਂਤ
ਲੌਂਜਾਈਨਸ ਦਾ ਉੱਦਾਤ ਸੰਕਲਪ- ਪ੍ਰਕਿਰਤੀ, ਸੋਮੇ ਤੇ ਵਿਰੋਧੀ ਤੱਤ
ਰੂਸੀ ਰੂਪਵਾਦ- ਥੀਮ, ਮੋਟਿਫ, ਵਿਗੋਪਨ, ਫੇਬੁਲਾ, ਸੁਜੇਤ, ਅਜਨਬੀਕਰਨ ਅਤੇ ਕਾਵਿ ਭਾਸ਼ਾ
ਲੋਕ ਸਾਹਿਤ- ਸਰੂਪ ਅਤੇ ਵਰਗੀਕਰਨ
ਪ੍ਰਮੁੱਖ ਪੰਜਾਬੀ ਆਲੋਚਕ- ਸੰਤ ਸਿੰਘ ਸੇਖੋਂ, ਅਤਰ ਸਿੰਘ, ਡਾ. ਹਰਿਭਜਨ ਸਿੰਘ
ਪੰਜਾਬੀ ਨਾਟਕ ਅਤੇ ਰੰਗਮੰਚ- ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ
4. Part- IV (Educational Psychology, Pedagogy, Teaching Learning Material, Use of Computers and Information Technology in Teaching Learning)
I. Educational Psychology
Concept, scope and functions of educational psychology.
Physical, cognitive, social, emotional and moral developmental characteristics of adolescent learner and its implication for teaching-learning.
Behavioural, cognitive and constructivist principles of learning and its implication for senior secondary students.
Concept of mental health & adjustment and adjustment mechanism.
Emotional intelligence and its implication in teaching learning.
II. Pedagogy and Teaching Learning Material (Instructional Strategies for Adolescent Learner)
Communication skills and its use.
Teaching models- advance organizer, concept attainment, information processing, inquiry training.
Preparation and use of teaching-learning material during teaching.
Cooperative learning.
III. Use of Computers and Information Technology in Teaching Learning.
Concept of ICT, hardware and software.
System approach.
Computer assisted learning, computer aided instruction