Scroll horizontally to view more | Paper | Number of Questions | Maximum Marks |
|---|
| Paper-I | 150 | 75 |
Note :-
- Duration of Paper: 3 Hours
- All Questions carry equal marks.
- Medium of Competitive Exam: Bilingual in English & Hindi
- There will be Negative Marking.
- Objective type paper .
Syllabus : Punjabi -I
1. ੳ) ਸਾਹਿਤ, ਸਾਹਿਤ ਸਿਧਾਂਤ ਅਤੇ ਪੰਜਾਬੀ ਆਲੋਚਨਾ
- ਸਾਹਿਤ- ਪਰਿਭਾਸ਼ਾ, ਸਰੂਪ ਤੇ ਤੱਤ
- ਰਹੱਸਵਾਦ, ਰੁਮਾਂਸਵਾਦ, ਯਥਾਰਥਵਾਦ, ਆਧੁਨਿਕਤਾਵਾਦ
- ਸਾਹਿਤ ਦੇ ਰੂਪ- ਸ਼ਬਦ, ਸਲੋਕ, ਕਾਫ਼ੀ ਬਾਰਾਮਾਹ, ਸੀ-ਹਰਫੀ, ਕਿੱਸਾ, ਵਾਰ, ਜੰਗਨਾਮਾ, ਜਨਮਸਾਖੀ।
ਗੀਤ, ਨਜ਼ਮ, ਗ਼ਜ਼ਲ, ਰੁਬਾਈ, ਨਾਵਲ, ਕਹਾਣੀ, ਨਾਟਕ, ਇਕਾਂਗੀ, ਨਿਬੰਧ, ਸਫ਼ਰਨਾਮਾ, ਜੀਵਨੀ,
ਸਵੈ-ਜੀਵਨੀ, ਰੇਖਾ-ਚਿੱਤਰ।
- ਭਾਰਤੀ ਕਾਵਿ-ਸ਼ਾਸਤਰ- ਧੁਨੀ ਸੰਪ੍ਰਦਾਇ, ਅਲੰਕਾਰ ਸੰਪ੍ਰਦਾਇ, ਰਸ ਸੰਪ੍ਰਦਾਇ, ਵਕ੍ਰੋਕਤੀ ਸੰਪ੍ਰਦਾਇ।
- ਪੱਛਮੀਂ ਕਾਵਿ-ਸ਼ਾਸਤਰ - ਰੂਸੀ ਰੂਪਵਾਦ, ਮਾਰਕਸਵਾਦ, ਸੰਰਚਨਾਵਾਦ, ਨਾਰੀ ਚਿੰਤਨ।
- ਯੂਨਾਨੀ ਕਾਵਿ-ਸ਼ਾਸਤਰ- ਪਲੈਟੋ, ਅਰਸਤੂ, ਲੌਂਜਾਈਨਸ।
- ਪੰਜਾਬੀ ਆਲੋਚਨਾ ਦਾ ਆਰੰਭ ਅਤੇ ਵਿਕਾਸ
- ਮਾਰਕਸਵਾਦੀ ਪੰਜਾਬੀ ਆਲੋਚਨਾ
- ਰੂਪਵਾਦੀ/ਸੰਰਚਨਾਵਾਦੀ ਪੰਜਾਬੀ ਆਲੋਚਨਾ
- ਪੰਜਾਬੀ ਸਾਹਿਤ ਚਿੰਤਕ- ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਅਤਰ ਸਿੰਘ, ਹਰਿਭਜਨ ਸਿੰਘ, ਨਜਮ ਹੁਸੈਨ
ਸੱਯਦ, ਤਰਲੋਕ ਸਿੰਘ ਕੰਵਰ, ਕੇਸਰ ਸਿੰਘ ਕੇਸਰ।
2. ਅ) ਭਾਸ਼ਾ, ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ
- ਭਾਸ਼ਾ ਅਤੇ ਭਾਸ਼ਾ ਵਿਗਿਆਨ
- ਭਾਸ਼ਾ, ਸਮਾਜ, ਸਭਿਆਚਾਰ ਅਤੇ ਸਾਹਿਤ ਦੇ ਅੰਤਰ-ਸੰਬੰਧ
- ਭਾਸ਼ਾ, ਉਪ-ਭਾਸ਼ਾ ਅਤੇ ਲਿਪੀ
- ਸੰਰਚਨਾਤਮਕ ਭਾਸ਼ਾ ਵਿਗਿਆਨ- ਭਾਸ਼ਾ ਇੱਕ ਚਿਹਨ ਪ੍ਰਣਾਲੀ, ਭਾਸ਼ਾ ਤੇ ਉਚਾਰ, ਚਿਹਨ, ਚਿਹਨਕ ਤੇ
ਚਿਹਨਿਤ, ਵਿਨਿਆਸਮੂਲਕ ਅਤੇ ਸਹਿਚਾਰੀ ਸੰਬੰਧ, ਇਕਾਲਕਤਾ ਤੇ ਦੁਕਾਲਕਤਾ।
- ਨੌਮ ਚੌਮਸਕੀ ਦੇ ਭਾਸ਼ਾਈ ਸੰਕਲਪ- ਯੋਗਤਾ ਅਤੇ ਨਿਭਾਓ, ਗਹਿਨ ਸੰਰਚਨਾ ਅਤੇ ਸੱਤਹੀ ਸੰਰਚਨਾ,
ਰੂਪਾਂਤਰੀ ਨੇਮ।
- ਧੁਨੀ, ਭਾਸ਼ਾ ਧੁਨੀ, ਧੁਨੀ ਵਿਗਿਆਨ ਅਤੇ ਪੰਜਾਬੀ ਧੁਨੀ ਵਿਉਂਤ- ਪਰਿਭਾਸ਼ਾ, ਧੁਨੀ ਉਚਾਰਨ,
ਵਾਰਵਾਰਤਾ, ਤੀਬਰਤਾ, ਪਿੱਚ, ਪੰਜਾਬੀ ਦੀਆਂ ਸਵਰ ਤੇ ਵਿਅੰਜਨ ਧੁਨੀਆਂ, ਧੁਨੀਗ੍ਰਾਮ ਦਾ ਸੰਕਲਪ,
ਖੰਡੀ ਧੁਨੀਗ੍ਰਾਮ, ਅਖੰਡੀ ਧੁਨੀਗ੍ਰਾਮ, ਸੁਰ-ਪ੍ਰਣਾਲੀ, ਵਾਕ ਸੁਰ, ਅਨੁਨਾਸਿਕਤਾ, ਪੰਜਾਬੀ ਭਾਸ਼ਾ ਦੀ
ਉਚਾਰਖੰਡੀ ਸੰਰਚਨਾ।
- ਪੰਜਾਬੀ ਰੂਪ ਵਿਗਿਆਨ- ਸੰਕਲਪ ਅਤੇ ਪਛਾਣ
- ਪੰਜਾਬੀ ਵਾਕ ਵਿਗਿਆਨ- ਵਾਕ, ਵਾਕਾਂਸ਼ ਅਤੇ ਉਪ-ਵਾਕ
- ਪੰਜਾਬੀ ਅਰਥ ਵਿਗਿਆਨ- ਅਰਥ ਦਾ ਸੰਕਲਪ, ਪੰਜਾਬੀ ਸ਼ਬਦਾਵਲੀ ਦੀ ਰੂਪ ਮੂਲਕ
ਸਰੰਚਨਾ(ਸਮਾਨਾਰਥਕ, ਵਿਰੋਧਾਰਥਕ, ਬਹੁਆਰਥਕ)
- ਭਾਰਤੀ ਆਰੀਆਈ ਭਾਸ਼ਾ ਪਰਿਵਾਰ ਅਤੇ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ
- ਗੁਰਮੁਖੀ ਲਿਪੀ- ਨਿਕਾਸ, ਵਿਕਾਸ, ਸੰਰਚਨਾ
- ਪੰਜਾਬੀ ਵਿਆਕਰਣਕ ਪ੍ਰਵਰਗ ਅਤੇ ਕਾਰਜ(ਲਿੰਗ, ਵਚਨ, ਕਾਰਕ, ਕਾਲ, ਬਿਰਤੀ, ਪੱਖ, ਪੁਰਖ,
ਵਾਚ)
- ਪੰਜਾਬੀ ਦੇ ਪ੍ਰਮੁੱਖ ਭਾਸ਼ਾ ਵਿਗਿਆਨੀ(ਪ੍ਰੇਮ ਪ੍ਰਕਾਸ਼ ਸਿੰਘ, ਜੀ.ਬੀ. ਸਿੰਘ, ਡਾ. ਬਲਬੀਰ ਸਿੰਘ ਸੰਧੂ,
ਜੋਗਿੰਦਰ ਸਿੰਘ ਪੁਆਰ)