Scroll horizontally to view more | Paper | Number of Questions | Maximum Marks |
|---|
| Paper-II | 150 | 75 |
Note :-
- Duration of Paper: 3 Hours
- All Questions carry equal marks.
- Medium of Competitive Exam: Bilingual in English & Hindi
- There will be Negative Marking.
- Objective type paper .
Syllabus : Punjabi -II
1. ਸਾਹਿਤ ਦੀ ਇਤਿਹਾਸਕਾਰੀ ਅਤੇ ਪੰਜਾਬੀ ਸਾਹਿਤ
- ਸਾਹਿਤ ਦੀ ਇਤਿਹਾਸਕਾਰੀ ਸੰਕਲਪ ਅਤੇ ਸਰੂਪ
- ਸਾਹਿਤ ਦੀ ਕਾਲ-ਵੰਡ ਅਤੇ ਵਰਗੀਕਰਨ
- ਗੁਰਮਤਿ ਕਾਵਿ ਧਾਰਾ- ਨਿਕਾਸ, ਵਿਕਾਸ ਅਤੇ ਵਿਸ਼ੇਸ਼ਤਾਵਾਂ(ਪ੍ਰਮੁੱਖ ਕਵੀ- ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ)
- ਸ੍ਰੀ ਗੁਰੂ ਗ੍ਰੰਥ ਸਾਹਿਬ- ਸੰਪਾਦਨ ਕਲਾ ਅਤੇ ਸਾਹਿਤਕ ਵਿਸ਼ੇਸ਼ਤਾਵਾਂ
- ਪੰਜਾਬੀ ਸੂਫ਼ੀ ਕਾਵਿ ਧਾਰਾ- ਆਰੰਭ ਅਤੇ ਵਿਕਾਸ(ਪ੍ਰਮੁੱਖ ਕਵੀ- ਸ਼ੇਖ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਵਜੀਦ)
- ਪੰਜਾਬੀ ਕਿੱਸਾ ਕਾਵਿ ਧਾਰਾ- ਨਿਕਾਸ ਅਤੇ ਵਿਕਾਸ(ਪ੍ਰਮੁੱਖ ਕਿੱਸਾਕਾਰ- ਦਮੋਦਰ, ਪੀਲੂ, ਵਾਰਿਸ ਸ਼ਾਹ, ਹਾਸ਼ਮ ਸ਼ਾਹ, ਕਾਦਰਯਾਰ)
- ਪੰਜਾਬੀ ਬੀਰ ਕਾਵਿ ਅਤੇ ਜੰਗਨਾਮਾ(ਪ੍ਰਮੁੱਖ ਕਵੀ- ਗੁਰੂ ਗੋਬਿੰਦ ਸਿੰਘ, ਨਜ਼ਾਬਤ, ਪੀਰ ਮੁਹੰਮਦ, ਸ਼ਾਹ ਮੁਹੰਮਦ, ਮਟਕ)
- ਮੱਧਕਾਲੀ ਪੰਜਾਬੀ ਵਾਰਤਕ- ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ
- ਆਧੁਨਿਕ ਪੰਜਾਬੀ ਵਾਰਤਕ- ਜਨਮ ਤੇ ਵਿਕਾਸ(ਪ੍ਰਮੁੱਖ ਪੰਜਾਬੀ ਵਾਰਤਕਕਾਰ- ਭਾਈ ਵੀਰ ਸਿੰਘ, ਪੂਰਨ ਸਿੰਘ, ਸਾਹਿਬ ਸਿੰਘ, ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਬਲਰਾਜ ਸਾਹਨੀ, ਬਲਵੰਤ ਗਾਰਗੀ ਅਤੇ ਨਰਿੰਦਰ ਸਿੰਘ ਕਪੂਰ)
- ਆਧੁਨਿਕ ਪੰਜਾਬੀ ਕਵਿਤਾ- ਆਰੰਭ, ਵਿਕਾਸ, ਪ੍ਰਵਿਰਤੀਆਂ ਅਤੇ ਨਵੇਂ ਝੁਕਾਅ(ਪ੍ਰਮੁੱਖ ਕਵੀ- ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ, ਬਾਵਾ ਬਲਵੰਤ, ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਸੋਹਨ ਸਿੰਘ ਮੀਸ਼ਾ, ਸ਼ਿਵ ਕੁਮਾਰ ਬਟਾਲਵੀ, ਪਾਸ਼, ਸੁਰਜੀਤ ਪਾਤਰ, ਡਾ. ਪਾਲ ਕੌਰ, ਨਵਤੇਜ ਭਾਰਤੀ, ਡਾ. ਵਨੀਤਾ, ਜਸਵੰਤ ਜਫ਼ਰ)
- ਪੰਜਾਬੀ ਨਾਵਲ- ਨਿਕਾਸ ਤੇ ਵਿਕਾਸ(ਪ੍ਰਮੁੱਖ ਨਾਵਲਕਾਰ- ਨਾਨਕ ਸਿੰਘ,ਸੋਹਨ ਸਿੰਘ ਸੀਤਲ, ਜਸਵੰਤ ਸਿੰਘ ਕੰਵਲ, ਕਰਨਲ ਨਰਿੰਦਰਪਾਲ ਸਿੰਘ, ਸੁਰਿੰਦਰ ਸਿੰਘ ਨਰੂਲਾ, ਦਲੀਪ ਕੌਰ ਟਿਵਾਣਾ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਬਲਦੇਵ ਸਿੰਘ, ਮਨਮੋਹਨ ਬਾਵਾ, ਜਸਵੀਰ ਮੰਡ)
- ਪੰਜਾਬੀ ਕਹਾਣੀ- ਆਰੰਭ, ਵਿਕਾਸ ਤੇ ਵਿਸ਼ੇਸ਼ਤਾਵਾਂ(ਪ੍ਰਮੁੱਖ ਕਹਾਣੀਕਾਰ- ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ, ਅਜੀਤ ਕੌਰ, ਪ੍ਰੇਮ ਪ੍ਰਕਾਸ਼, ਵਰਿਆਮ ਸੰਧੂ, ਗੁਰਬਚਨ ਸਿੰਘ ਭੁੱਲਰ, ਗੁਰਦੇਵ ਰੁਪਾਣਾ, ਜਸਵੀਰ ਰਾਣਾ)
- ਪੰਜਾਬੀ ਨਾਟਕ ਅਤੇ ਇਕਾਂਗੀ ਦਾ ਸਰਵੇਖਣ ਅਤੇ ਵਿਸ਼ੇਸ਼ਤਾਵਾਂ(ਪ੍ਰਮੁੱਖ ਨਾਟਕਕਾਰ ਤੇ ਇਕਾਂਗੀਕਾਰ- ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਚਰਨਦਾਸ ਸਿੱਧੂ, ਅਜਮੇਰ ਔਲਖ, ਆਤਮਜੀਤ, ਗੁਰਸ਼ਰਨ ਸਿੰਘ, ਸਵਰਾਜਬੀਰ)
2. ਲੋਕਧਾਰਾ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਪੰਜਾਬੀ ਸਭਿਆਚਾਰ
- ਲੋਕਧਾਰਾ- ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ, ਲੋਕਧਾਰਾ ਦੇ ਅੰਗ ਅਤੇ ਪੱਖ
- ਲੋਕਧਾਰਾ ਵਿਗਿਆਨ(ਲੋਕ ਮਨ, ਲੋਕ ਰੂੜ੍ਹੀ, ਲੋਕ ਸੰਸਕ੍ਰਿਤੀ ਅਤੇ ਲੋਕ ਵਿਸ਼ਵਾਸ਼)
- ਲੋਕਧਾਰਾ ਦੀ ਸਮੱਗਰੀ ਦੇ ਵਿਭਿੰਨ ਰੂਪ ਅਤੇ ਵਰਗੀਕਰਨ।
- ਪੰਜਾਬੀ ਲੋਕ ਵਿਸ਼ਵਾਸ਼, ਸਿਆਣਪਾਂ, ਰੀਤਾਂ ਰਸਮਾਂ ਅਤੇ ਤਿਉਹਾਰ
- ਪੰਜਾਬੀ ਲੋਕ ਕਲਾਵਾਂ- ਲੋਕ ਨਾਚ, ਲੋਕ ਸੰਗੀਤ
- ਪੰਜਾਬੀ ਲੋਕ ਸਾਹਿਤ ਦਾ ਵਰਗੀਕਰਨ
- ਸਭਿਆਚਾਰ ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ
- ਸਭਿਆਚਾਰ ਦੇ ਪ੍ਰਮੁੱਖ ਅੰਗ ਅਤੇ ਪੱਖ
- ਪੰਜਾਬੀ ਸਭਿਆਚਾਰ ਦਾ ਨਿਕਾਸ ਅਤੇ ਨਿੱਖੜਵੇਂ ਲੱਛਣ
- ਪੰਜਾਬੀ ਸਭਿਆਚਾਰ- ਸਾਕਾਦਾਰੀ ਪ੍ਰਬੰਧ
- ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸਭਿਆਚਾਰ ਸਨਮੁੱਖ ਚੁਣੌਤੀਆਂ
- ਪੰਜਾਬੀ ਪਿੰਡ ਦੀ ਸਭਿਆਚਾਰਕ ਬਣਤਰ
- ਲੋਕਧਾਰਾ ਅਤੇ ਸਭਿਆਚਾਰ ਅੰਤਰ-ਸੰਬੰਧ
- ਪ੍ਰਮੱਖ ਲੋਕਧਾਰਾ ਸ਼ਾਸਤਰੀ ਅਤੇ ਸਭਿਆਚਾਰ ਸ਼ਾਸਤਰੀ(ਦਵਿੰਦਰ ਸਤਿਆਰਥੀ, ਸ.ਸ.ਵਣਜਾਰਾ ਬੇਦੀ, ਮਹਿੰਦਰ ਸਿੰਘ ਰੰਧਾਵਾ, ਕਰਨੈਲ ਸਿੰਘ ਥਿੰਦ, ਡਾ. ਨਾਹਰ ਸਿੰਘ, ਗੁਰਬਖਸ਼ ਸਿੰਘ ਫਰੈਂਕ, ਜਸਵਿੰਦਰ ਸਿੰਘ)